ਪੰਜਾਬ ਮੌਸਮ ਅਲਰਟ: ਕਹਿਰ ਦੀ ਗਰਮੀ ਅਤੇ ਹੁੰਮਸ ਵਿਚਾਲੇ ਮਿਲੇਗੀ ਵੱਡੀ ਰਾਹਤ, 19 ਜੁਲਾਈ ਤੋਂ ਭਾਰੀ ਮੀਂਹ ਦੀ ਸੰਭਾਵਨਾ
ਪੰਜਾਬ ਵਿੱਚ 16-17 ਜੁਲਾਈ ਤੱਕ ਹੀਟਵੇਵ ਦਾ ਅਸਰ ਰਹੇਗਾ, ਜਦਕਿ IMD ਮੁਤਾਬਕ 19 ਜੁਲਾਈ ਤੋਂ ਮਾਨਸੂਨ ਮੁੜ ਸਰਗਰਮ ਹੋ ਸਕਦਾ ਹੈ ਅਤੇ ਕਈ ਜ਼ਿਲ੍ਹਿਆਂ ਵਿੱਚ ਭਾਰੀ ਮੀਂਹ ਪੈਣ ਦੀ ਸੰਭਾਵਨਾ ਹੈ।
Read More